ਮੇਰੇ ਲਫ਼ਜ਼ ਵੀ ਤਾ ਬੱਸ ਉਸ ਨੂੰ ਹੀ ਲੱਭਦੇ ਨੇ ,ਨੈਣਾਂ ਦੇ ਦੀਵੇ ਵੀ ਬੱਸ ਉਸ ਦੇ ਲਈ ਹੀ ਜਗਦੇ ਨੇ,
ਦਿਲਾਂ ਦਿਆ ਮਹਿਰਮਾਂ ਵੇ ਕਿਉ ਦੂਰ ਰਹਿਦਾ ਏਦੁੱਖ ਸੁੱਖ ਫੋਲ ਉਹ ਜਿਹੜੇ ਦਿਲ ਕਹਿੰਦਾ ਏ ...... jR Singh
22-11-17
No comments:
Post a Comment