Dedicated to Brother GURU
ਜਿਉਂਦਾ ਵੱਸਦਾ ਰਹਿ ਵੀਰਾ ਵੇ ਹੱਸਦਾ ਰਹਿ, ਦਿਲ ਦੀਆਂ ਗੱਲਾਂ ਦਿੱਲ ਸਾਡੇ ਨੂੰ ਦੱਸਦਾ ਰਹਿ,
ਕੀ ਹੋਇਆ ਜੇ ਲੰਬੇ ਫਾਂਸਲੇ ਵਿਚ ਸਾਡੇ, ਫਾਂਸਲੇ ਘੱਟਣਗੇ ਦਿਲੋਂ ਅਰਦਾਸਾਂ ਕਰਦਾ ਰਹਿ .....jR Singh
31-10-17
No comments:
Post a Comment